City Reach
1823 – 24 小時不停運作,365 日年中無休,全天候為您服務

1823 – 24 小時不停運作,365 日年中無休,全天候為您服務

 

以旁遮普語提供的資訊

以下內容只備七種少數族裔語言版(包括印尼文、印度文、尼泊爾文、旁遮普語、菲律賓文、泰文及巴基斯坦文)以助少數族裔人士使用1823的服務。

Punjabi

ਜੇਕਰ ਤੁਸੀਂ 1823 ਦੀ ਸੇਵਾਵਾਂ ਦੀ ਪੜਤਾਲ ਜਾਂ ਸ਼ਿਕਾਇਤ ਦੀ ਮੰਗ ਕਰ ਰਹੇ ਹੋ, ਤਾਂ ਕ੍ਰਿਪਾ ਕਰਕੇ  ਘੱਟ ਗਿਣਤੀ ਲੋਕਾਂ ਦੀ ਏਕਤਾ ਤੇ ਤਰੱਕੀ ਲਈ ਕੇਂਦਰ ਨੂੰ 3755 6833 ਤੇ ਸੰਪਰਕ ਕਰੋ ਜੋ ਕਿ ਤੁਹਾਡੇ ਲਈ ਟੈਲੀਫ਼ੋਨ ਵਿਆਖਿਆ ਸੇਵਾ ਪ੍ਰਦਾਨ ਕਰਦਾ ਹੈ । ਤੁਹਾਡੀ ਕਾਲ ਮਿਲਣ ਤੇ, ਉਹਨਾ ਦੇ ਦੁਭਾਸ਼ੀਏ ਤੁਹਾਡੀ ਸਹਾਇਤਾ ਕਰਨ ਲਈ ,ਇੱਕ 3-ਲੋਕਾਂ ਦੇ ਵਿਚਕਾਰ ਕਾਨਫਰੰਸ ਕਾਲ ਕਰਨ ਲਈ 1823 ਨਾਲ ਸੰਪਰਕ ਕਰੇਗਾ । ਵਿਆਖਿਆ ਸੇਵਾ ਦੀ ਕਾਰਵਾਈ ਘੰਟੇ ਸਰਕਾਰੀ ਛੁੱਟੀਆਂ ਨੂੰ ਛੱਡ ਕੇ ਸੋਮਵਾਰ ਤੋਂ ਐਤਵਾਰ 8 ਤੋਂ 10  ਤੱਕ ਹਨ । ਕ੍ਰਿਪਾ ਕਰਕੇ ਯਾਦ ਰੱਖੋ ਕਿ ਕਾਰਵਾਈ ਘੰਟੇ ਦੇ ਬਾਹਰ ਦੀ ਵਿਆਖਿਆ ਸੇਵਾ ਬੇਨਤੀ ਵਿੱਚੋਂ ਸਿਰਫ ਜ਼ਰੂਰੀ ਮਾਮਲੇ ਨੂੰ ਹੀ ਮੁਹੱਈਆ ਕੀਤਾ ਜਾਵੇਗਾ ।

 

                              
This goes to iframe