Skip to main content

Content to assist people of diverse race to use 1823 services is available in seven languages only (i.e. Indonesian, Hindi, Nepali, Punjabi, Tagalog, Thai or Urdu).


Punjabi

ਜੇਕਰ ਤੁਸੀਂ 1823 ਦੀ ਸੇਵਾਵਾਂ ਦੀ ਪੜਤਾਲ ਜਾਂ ਸ਼ਿਕਾਇਤ ਦੀ ਮੰਗ ਕਰ ਰਹੇ ਹੋ, ਤਾਂ ਕ੍ਰਿਪਾ ਕਰਕੇ  ਘੱਟ ਗਿਣਤੀ ਲੋਕਾਂ ਦੀ ਏਕਤਾ ਤੇ ਤਰੱਕੀ ਲਈ ਕੇਂਦਰ ਨੂੰ 3755 6844 ਤੇ ਸੰਪਰਕ ਕਰੋ ਜੋ ਕਿ ਤੁਹਾਡੇ ਲਈ ਟੈਲੀਫ਼ੋਨ ਵਿਆਖਿਆ ਸੇਵਾ ਪ੍ਰਦਾਨ ਕਰਦਾ ਹੈ । ਤੁਹਾਡੀ ਕਾਲ ਮਿਲਣ ਤੇ, ਉਹਨਾ ਦੇ ਦੁਭਾਸ਼ੀਏ ਤੁਹਾਡੀ ਸਹਾਇਤਾ ਕਰਨ ਲਈ ,ਇੱਕ 3-ਲੋਕਾਂ ਦੇ ਵਿਚਕਾਰ ਕਾਨਫਰੰਸ ਕਾਲ ਕਰਨ ਲਈ 1823 ਨਾਲ ਸੰਪਰਕ ਕਰੇਗਾ । ਵਿਆਖਿਆ ਸੇਵਾ ਦੀ ਕਾਰਵਾਈ ਘੰਟੇ ਸਰਕਾਰੀ ਛੁੱਟੀਆਂ ਨੂੰ ਛੱਡ ਕੇ ਸੋਮਵਾਰ ਤੋਂ ਐਤਵਾਰ 8 ਤੋਂ 10  ਤੱਕ ਹਨ । ਕ੍ਰਿਪਾ ਕਰਕੇ ਯਾਦ ਰੱਖੋ ਕਿ ਕਾਰਵਾਈ ਘੰਟੇ ਦੇ ਬਾਹਰ ਦੀ ਵਿਆਖਿਆ ਸੇਵਾ ਬੇਨਤੀ ਵਿੱਚੋਂ ਸਿਰਫ ਜ਼ਰੂਰੀ ਮਾਮਲੇ ਨੂੰ ਹੀ ਮੁਹੱਈਆ ਕੀਤਾ ਜਾਵੇਗਾ ।

Last update: 23 Mar 2022